Salesbarga.com Complaint – ਪਰੋਡਕਟ ਸਹੀ ਨਹੀ ਭੇਜਿਆ

Subject: ਪਰੋਡਕਟ ਸਹੀ ਨਹੀ ਭੇਜਿਆ
My Name: Randeep Singh
My City: Gurdaspur
My State: Punjab
My Complaint Against: Salesbarga.com
Complaint Category: Electronics Appliances
Claim Amount (Approx.): 899
My Complaint Description:
ਮੇਰਾ ਨਾਮ ਰਣਦੀਪ ਸਿੰਘ ਮੈ salesbarga site ਤੋ i11tws wireless airpod ਮਗਵਾਏ ਸੀ ਪਰ ਉਹ i7tws wireless ਭੇਜ ਦਿਤੇ ਹੁਣ ਫੋਨ ਵੀ ਨਹੀ ਲੱਗਦਾ ਕਿਰਪਾ ਕਰਕੇ ਜਲਦੀ ਹੱਲ ਕੀਤਾ ਜਾਵੇ! Order no- 46287894 ਧੰਨਵਾਦ

Share and inform others about this:

Leave a Reply

Your email address will not be published. Required fields are marked *

*